संयुक्त किसान मोर्चा के आह्वान पर एसकेएम ने लखीमपुर खीरी कांड के आरोपी मंत्री का पुतला फूंका ।। ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ 'ਤੇ ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਮੰਤਰੀ ਦਾ ਪੁਤਲਾ ਫੂਕਿਆ ਐੱਸ.ਕੇ.ਐੱਮ.
संयुक्त किसान मोर्चा के आह्वान पर एसकेएम ने लखीमपुर खीरी कांड के आरोपी मंत्री का पुतला फूंका
मोहाली
संयुक्त किसान मोर्चा के आह्वान पर एसकेएम जिला एसएएस नगर (मोहाली) ने लखीमपुर खीरी के शहीदों को न्याय न मिलने के विरोध में प्रधानमंत्री और केन्द्रीय गृह मंत्री अजय मिश्रा टेनी का पुतला फूंका।
----------------------------------------------------------------------------
ਯੂਨਾਈਟਿਡ ਕਿਸਾਨ ਮੋਰਚਾ ਦੇ ਸੱਦੇ 'ਤੇ ਲਖੀਮਪੁਰ ਖੇੜੀ ਕਾਂਡ ਦੇ ਦੋਸ਼ੀ ਮੰਤਰੀ ਦਾ ਪੁਤਲਾ ਫੂਕਿਆ ਐੱਸ.ਕੇ.ਐੱਮ.
ਮੋਹਾਲੀ
ਸੰਯੁਕਤ ਕਿਸਾਨ ਮੋਰਚਾ ਦੇ ਸੱਦੇ 'ਤੇ ਲਖੀਮਪੁਰ ਖੇੜੀ ਦੇ ਸ਼ਹੀਦਾਂ ਨੂੰ ਇਨਸਾਫ਼ ਨਾ ਮਿਲਣ ਵਿਰੁੱਧ ਐਸ.ਕੇ.ਐਮ ਜ਼ਿਲ੍ਹਾ ਐਸ.ਏ.ਐਸ ਨਗਰ (ਮੁਹਾਲੀ) ਵੱਲੋਂ ਪ੍ਰਧਾਨ ਮੰਤਰੀ ਅਤੇ ਕੇਂਦਰੀ ਗ੍ਰਹਿ ਮੰਤਰੀ ਅਜੈ ਮਿਸ਼ਰਾ ਟੈਣੀ ਦਾ ਪੁਤਲਾ ਫੂਕਿਆ ਗਿਆ।