विधायक रंधावा ने विधानसभा सत्र के दौरान हलके की मांगों व समस्याओं को जोरदार ढंग से उठाया
लोगों को जाम से निजात दिलाने के लिए घग्गर और काजवे बनाने की मांग
मुख्यमंत्री से राष्ट्रीय राजमार्ग के लिए अधिग्रहीत भूमि का मुआवजा शीघ्र जारी करने की अपील
मोहाली /डेराबस्सी
पंजाब विधानसभा के शीतकालीन सत्र के पहले दिन विधायक कुलजीत सिंह रंधावा ने हलके की समस्याएं और मांगें जोर-शोर से उठाईं. जहां उन्होंने कहा कि ग्रीन फील्ड नेशनल हाईवे के तहत आने वाली जमीन के पर्याप्त मुआवजे के लिए जल्द ही वार्ड घोषित किया जाए.साथ ही उन्होंने हलके के लोगों को नेशनल हाईवे पर रोजाना लगने वाले ट्रैफिक जाम से राहत दिलाने के लिए गांव ईसापुर और सताबगढ़ के बीच से गुजरने वाली घग्गर नदी पर पक्की सड़क बनाने की भी पुरजोर मांग की।
जिस पर कृषि मंत्री गुरमीत सिंह खुंडियां ने मौका मुआयना किया और भविष्य की योजनाओं के तहत काजवे लगाने पर सहमति जताई।
इस मौके पर विधायक कुलजीत सिंह रंधावा ने कहा कि घग्गर पार के निवासियों को जीरकपुर के मैकडॉनेल और सिंघपुरा चौराहों पर रोजाना लगने वाले ट्रैफिक जाम से राहत दिलाने के लिए डेराबस्सी से सताबगढ़ होते हुए ईसापुर तक जाने वाली सड़क पर कॉजवे का निर्माण किया जाएगा।
लोगों को काजवे फॉर्मेशन के बाहर घग्गर नदी पार करने के लिए अंबाला रोड पर भांखरपुर पुल पार करने की जरूरत नहीं पड़ेगी। क्योंकि जीरकपुर और मोहाली के लिए बनने वाले इस शॉर्टकट रूट से जहां लोगों का समय बचेगा, वहीं तेल के रूप में पैसों की भी भारी बचत होगी.
विधायक ने कहा कि कॉजवे के निर्माण से विधानसभा क्षेत्र के निवासियों के साथ-साथ बाहरी राज्यों से आने वाले वाहन चालकों को भी जाम की समस्या से निजात मिलेगी.
विधायक रंधावा ने कहा कि शीतकालीन सत्र के बाद कृषि मंत्री गुरमीत सिंह खुंडियां उस स्थान का निरीक्षण करेंगे जहां काजवे बनाया जाना है।
इसके अलावा डेराबस्सी विधानसभा क्षेत्र से विधायक रंधावा
उन्होंने ग्रीन फील्ड नेशनल हाईवे के मुआवजे में हो रही देरी का मुद्दा उठाते हुए मुख्यमंत्री भगवंत मान से मांग की कि डिप्टी कमिश्नर मोहाली समेत संबंधित विभागों के अधिकारियों को अधिग्रहीत जमीनों का वार्डबंदी तुरंत जारी करने के निर्देश दिए जाएं। ताकि किसानों को परेशानी न हो, निजात मिल सके
विधायक रंधावा ने कहा कि आम आदमी पार्टी सरकार आम लोगों की समस्याओं को प्राथमिकता के आधार पर हल करने के लिए प्रतिबद्ध है।
**********************************************
ਵਿਧਾਇਕ ਰੰਧਾਵਾ ਨੇ ਵਿਧਾਨ ਸਭਾ ਸੈਸ਼ਨ ਦੌਰਾਨ ਹਲਕੇ ਦੀਆਂ ਮੰਗਾਂ ਤੇ ਸਮੱਸਿਆਵਾਂ ਨੂੰ ਜ਼ੋਰ ਸੋਰ ਨਾਲ ਚੁੱਕਿਆ
ਲੋਕਾਂ ਨੂੰ ਜਾਮ ਤੋਂ ਨਿਜਾਤ ਦਿਵਾਉਣ ਲਈ ਘੱਗਰ ਤੇ ਕਾਜਵੇ ਬਣਾਉਣ ਦੀ ਕੀਤੀ ਮੰਗ
ਨੈਸ਼ਨਲ ਹਾਈਵੇ ਲਈ ਅਕਵਾਇਰ ਜ਼ਮੀਨ ਦਾ ਮੁਆਵਜਾ ਜਲਦ ਜਾਰੀ ਕਰਵਾਉਣ ਲਈ ਮੁੱਖ ਮੰਤਰੀ ਨੂੰ ਕੀਤੀ ਅਪੀਲ
ਡੇਰਾਬੱਸੀ
ਪੰਜਾਬ ਵਿਧਾਨ ਸਭਾ ਦੇ ਸਰਦ ਰੁੱਤ ਇਜਲਾਸ ਦੇ ਪਹਿਲੇ ਦਿਨ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਹਲਕੇ ਦੀਆਂ ਸਮੱਸਿਆਵਾਂ ਅਤੇ ਮੰਗਾਂ ਨੂੰ ਜੋਰ ਸ਼ੋਰ ਨਾਲ ਚੁੱਕਿਆ। ਜਿਥੇ ਉਨ੍ਹਾਂ ਗਰੀਨ ਫੀਲਡ ਨੈਸ਼ਨਲ ਹਾਈਵੇ ਅਧੀਨ ਆਉਂਦੀ ਜਮੀਨ ਦੇ ਢੁਕਵੇ ਮੁਆਵਜੇ ਲਈ ਜਲਦ ਵਾਡ ਸੁਣਾਉਣ ਦੀ ਗੱਲ ਰੱਖੀ, ਉਥੇ ਹੀ ਹਲਕੇ ਦੇ ਲੋਕਾਂ ਨੂੰ ਨੈਸ਼ਨਲ ਹਾਈਵੇ ਤੇ ਲੱਗ ਰਹੇ ਨਿਤ ਦੇ ਜਾਮ ਤੋਂ ਨਿਜਾਤ ਦਵਾਉਣ ਲਈ ਪਿੰਡ ਈਸਾਪੁਰ ਤੋਂ ਸਤਾਬਗੜ੍ਹ ਦਰਮਿਆਨ ਲੰਘ ਰਹੇ ਘੱਗਰ ਉੱਤੇ ਕਾਜਵੇ ਬਣਾਉਣ ਦੀ ਪੁਰਜੋਰ ਮੰਗ ਕੀਤੀ। ਜਿਸ ਤੇ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਵੱਲੋਂ ਮੌਕਾ ਦਾ ਦੌਰਾ ਕਰਕੇ ਭਵਿੱਖ ਦੀਆਂ ਯੋਜਨਾਵਾਂ ਤਹਿਤ ਕਾਜਵੇ ਲਗਾਉਣ ਲਈ ਹਾਮੀ ਭਰੀ ਗਈ।
ਇਸ ਮੌਕੇ ਵਿਧਾਇਕ ਕੁਲਜੀਤ ਸਿੰਘ ਰੰਧਾਵਾ ਨੇ ਦੱਸਿਆ ਕਿ ਘੱਗਰ ਪਾਰ ਦੇ ਹਲਕਾ ਵਾਸੀਆਂ ਨੂੰ ਜੀਰਕਪੁਰ ਦੇ ਮੈਕਡੋਨਲ ਅਤੇ ਸਿੰਘਪੁਰਾ ਚੌਂਕ ਤੇ ਰੋਜ਼ਾਨਾ ਲੱਗਦੇ ਜਾਮ ਤੋਂ ਨਿਜਾਤ ਦਵਾਉਣ ਲਈ ਡੇਰਾਬੱਸੀ ਤੋਂ ਈਸਾਪੁਰ ਵਾਇਆ ਸਤਾਬਗੜ ਨਿਕਲਣ ਵਾਲੀ ਸੜਕ ਤੇ ਕਾਜਵੇ ਬਣਾਈਆਂ ਜਾਵੇਗਾ। ਕਾਜਵੇ ਬਣਨ ਤੋਂ ਬਾਹਰ ਘੱਗਰ ਨਦੀ ਨੂੰ ਪਾਰ ਕਰਨ ਲਈ ਲੋਕਾਂ ਨੂੰ ਅੰਬਾਲਾ ਰੋਡ ਤੇ ਸਥਿਤ ਭਾਂਖਰਪੁਰ ਪੁਲ ਤੋਂ ਲੰਘਣ ਦੀ ਜਰੂਰਤ ਨਹੀਂ ਪਵੇਗੀ। ਕਿਉਂਕਿ ਜ਼ੀਰਕਪੁਰ ਅਤੇ ਮੋਹਾਲੀ ਲਈ ਬਣਨ ਵਾਲੇ ਇਸ ਸ਼ਾਰਟਕੱਟ ਰਸਤੇ ਨਾਲ ਜਿੱਥੇ ਲੋਕਾਂ ਦਾ ਸਮਾਂ ਬਚੇਗਾ ਉੱਥੇ ਤੇਲ ਦੇ ਰੂਪ ਵਿੱਚ ਪੈਸਿਆਂ ਦੀ ਵੀ ਵੱਡੀ ਬਚਤ ਹੋਵੇਗੀ। ਵਿਧਾਇਕ ਨੇ ਕਿਹਾ ਕਿ ਕਾਜਵੇ ਬਣਨ ਨਾਲ ਹਲਕਾ ਵਾਸੀਆਂ ਦੇ ਨਾਲ ਨਾਲ ਬਾਹਰੀ ਰਾਜਾਂ ਤੋਂ ਆਉਣ ਵਾਲੇ ਵਾਹਨ ਚਾਲਕਾਂ ਨੂੰ ਵੀ ਜਾਮ ਦੀ ਸਮੱਸਿਆ ਤੋਂ ਛੁਟਕਾਰਾ ਮਿਲੇਗਾ।
ਵਿਧਾਇਕ ਰੰਧਾਵਾ ਨੇ ਦੱਸਿਆ ਕਿ ਖੇਤੀਬਾੜੀ ਮੰਤਰੀ ਗੁਰਮੀਤ ਸਿੰਘ ਖੁੰਡੀਆਂ ਸਰਦ ਰੁੱਤ ਇਜਲਾਸ ਤੋਂ ਬਾਅਦ ਕਾਜਵੇ ਬਣਨ ਵਾਲੀ ਥਾਂ ਦਾ ਮੁਆਇਨਾ ਕਰਨਗੇ ।
ਇਸ ਤੋਂ ਇਲਾਵਾ ਵਿਧਾਇਕ ਰੰਧਾਵਾ ਨੇ ਡੇਰਾਬੱਸੀ ਹਲਕੇ ਵਿੱਚੋਂ ਨਿਕਲਣ ਵਾਲੇ ਗ੍ਰੀਨ ਫੀਲਡ ਨੈਸ਼ਨਲ ਹਾਈਵੇ ਦੇ ਮਿਲਣ ਵਾਲੇ ਮੁਆਵਜ਼ੇ ਵਿੱਚ ਹੋ ਰਹੀ ਦੇਰੀ ਦਾ ਮੁੱਦਾ ਚੁੱਕਦਿਆਂ ਮੁੱਖ ਮੰਤਰੀ ਭਗਵੰਤ ਮਾਨ ਤੋਂ ਮੰਗ ਕੀਤੀ ਕਿ ਡਿਪਟੀ ਕਮਿਸ਼ਨਰ ਮੋਹਾਲੀ ਸਮੇਤ ਸਬੰਧਤ ਵਿਭਾਗਾਂ ਦੇ ਅਧਿਕਾਰੀਆਂ ਨੂੰ ਫੌਰੀ ਤੌਰ ਤੇ ਅਕਵਾਈਅਰ ਜ਼ਮੀਨਾਂ ਦਾ ਵਾਰਡ ਜਾਰੀ ਕਰਨ ਦੀ ਹਦਾਇਤ ਕੀਤੀ ਜਾਵੇ ਤਾਂ ਜੋ ਕਿਸਾਨ ਖੱਜਲ ਖ਼ੁਆਰੀ ਤੋਂ ਨਿਜਾਤ ਪਾ ਸਕਣ।
ਵਿਧਾਇਕ ਰੰਧਾਵਾ ਨੇ ਕਿਹਾ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਮ ਲੋਕਾਂ ਦੀਆਂ ਸਮੱਸਿਆਵਾਂ ਨੂੰ ਪਹਿਲ ਦੇ ਆਧਾਰ ਉੱਤੇ ਹੱਲ ਕਰਨ ਲਈ ਵਚਨਬੰਧ ਹੈ।