धन्य श्री गुरु गोबिंद सिंह जी के प्रकाश पर्व को समर्पित चौथा महान नगर कीर्तन निकाला गया। ।। ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ, ਚੋਥਾ ਮਹਾਨ ਨਗਰ ਕੀਰਤਨ ਸਜਾਇਆ ਗਿਆ
धन्य श्री गुरु गोबिंद सिंह जी के प्रकाश पर्व को समर्पित चौथा महान नगर कीर्तन निकाला गया।
मोहाली
लालडू 14 जनवरी, महेंद्र सिंह लालडू, भूपिंदर सिंह जंडाली गुरुद्वारा श्री नानकसर साहिब सरदारपुरा लालडू मंडी से पांच प्यारे संतों की अगुवाई में शुरू हुआ यह महान नगर कीर्तन गुरुद्वारा श्री नानकसर साहिब सरदारपुरा से शुरू होकर हरकीरत सेटिंग स्टोर, प्रेम नगर, पंचायती मार्गित सैनी मार्केट सरदारपुरा चौक, अमरपुरी कनोली, अत्री स्कूल, शिव मंदिर, गुरुद्वारा श्री सिंह सभा मंडी से गोलपा चौक, शाम को गुरुद्वारा श्री नानकसर साहिब सरदारपुरा पर समाप्त होगी इस अवसर पर गुरुद्वारा श्री सिंह सभा साहिब लालड़ू मंडी में गुरु का लंगर बरताया गया।
दशमेश खालसा सोसायटी और गुरुद्वारा श्री नानकसर साहिब वेलफेयर सोसायटी ग्रुप, साध संगत के सहयोग से महान नगर कीर्तन निकाला गया। चाय और अन्य लंगड़ा के स्टॉल लगाए गए।
------------------------------------------------------------------------
ਧੰਨ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ ਪੁਰਬ ਨੂੰ ਸਮਰਪਿਤ, ਚੋਥਾ ਮਹਾਨ ਨਗਰ ਕੀਰਤਨ ਸਜਾਇਆ ਗਿਆ
ਲਾਲੜੂ14 ਜਨਵਰੀ ਸ, ਮਹਿੰਦਰ ਸਿੰਘ ਲਾਲੜੂ ਸ,ਭੁਪਿੰਦਰ ਸਿੰਘ ਜੰਡਲੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਲਾਲੜੂ ਮੰਡੀ ਤੋਂ ਪੰਜ ਪਿਆਰੇ ਸਾਹਿਬਾਨ ਦੀ ਅਗਵਾਈ ਹੇਠ ਆਰੰਭ ਹੋਇਆ ਤੇ ਇਹ ਮਹਾਨ ਨਗਰ ਕੀਰਤਨ
ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਤੋ ਆਰੰਭ ਹੋ ਕੇ ਹਰਕੀਰਤ ਸੈਟਰਿੰਗ ਸਟੋਰ , ਪ੍ਰੇਮ ਨਗਰ, ਪੰਚਾਇਤੀ ਮਾਰਗਿਟ ਸੈਣੀ ਮਾਰਕਿਟ ਸਰਦਾਰਪੁਰਾ ਚੌਂਕ, ਅਮਰਪੁਰੀ ਕਨੌਲੀ, ਅਤਰੀ ਸਕੂਲ, ਸਿਵ ਮੰਦਰ, ਗੁਰਦੁਆਰਾ ਸ੍ਰੀ ਸਿੰਘ ਸਭਾ ਮੰਡੀ ਤੋਂ ਗੋਲਪਾ ਚੌਕ, ਹੁੰਦਾ ਹੋਇਆ ਸਮਾਪਤੀ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਸਰਦਾਰਪੁਰਾ ਵਿਖੇ ਸ਼ਾਮ ਨੂੰ ਸਮਾਪਤ ਹੋਇਆ ਗੁਰੂ ਦਾ ਲੰਗਰ ਗੁਰਦੁਆਰਾ ਸ੍ਰੀ ਸਿੰਘ ਸਭਾ ਸਾਹਿਬ ਲਾਲੜੂ ਮੰਡੀ ਵਿਖੇ ਅਤੁੱਟ ਵਰਤਾਇਆ ਗਿਆ ਤੇ ਇਸ ਮੌਕੇ
ਦਸਮੇਸ਼ ਖਾਲਸਾ ਸੁਸਾਇਟੀ, ਅਤੇ ਗੁਰਦੁਆਰਾ ਸ੍ਰੀ ਨਾਨਕਸਰ ਸਾਹਿਬ ਵੈਲਫੇਅਰ ਸੁਸਾਇਟੀ ਸਮੂਹ ਸਾਧ ਸੰਗਤ ਦੇ ਸਹਿਯੋਗ ਨਾਲ ਮਹਾਨ ਨਗਰ ਕੀਰਤਨ ਕੱਢਿਆ ਗਿਆਚਾਹ ਅਤੇ ਹੋਰ ਲੰਗਰਾ ਦੇ ਸਟਾਲ ਲਗਾਏ ਗਏ ਜੀ ਖੀਰ , ਦੁੱਧ ਦੇ ਲੰਗਰ ਲਗਾਏ ਹੋਏ ਸਨ ਗਤਕਾ ਪਾਰਟੀ ਨੇ ਆਪਣੇ ਜੋਹਰ ਵਿਖਾਏ ਢੋਲੀ ਗਰੁੱਪ ਫੋਜੀ ਬੈਂਡ ਦੇਖਣ ਯੋਗ ਸਨ।